15ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 16
ਬਿਲਾਸਪੁਰ (ਹਿਮਾਚਲ ਪ੍ਰਦੇਸ਼), 8 ਅਕਤੂਬਰ (ਕਸ਼ਮੀਰ ਠਾਕੁਰ) - ਤਹਿਸੀਲ ਝੰਡੂਤਾ ਅਧੀਨ ਪੈਂਦੇ ਭਾਲੂ ਪਿੰਡ, ਪਟਵਾਰ ਸਰਕਲ ਬਡਗਾਓਂ ਵਿਚ ਕੱਲ੍ਹ ਸ਼ਾਮ ਲਗਭਗ 6:40 ਵਜੇ ਜ਼ਮੀਨ ਖਿਸਕਣ ਕਾਰਨ ਲਾਪਤਾ ਬੱਚੇ ਦੀ ਲਾਸ਼ ਮਿਲ ਗਈ...
... 2 hours 37 minutes ago